Department History ਵਿਭਾਗ ਦਾ ਇਤਿਹਾਸ
Date of Establishment Of The Department: 1974
The Department of Geography at the Punjabi University, Patiala was established in the Faculty of Sciences in 1974. The beginning was made with only three teachers, two readers and one lecturer, in position. Though quire a late starter the Department has made notable contribution to teaching and research in geography during this short period.
ਵਿਭਾਗ ਦੇ ਸਥਾਪਿਤ ਹੋਣ ਦੀ ਮਿਤੀ: 1974
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਵਿਗਿਆਨਾਂ ਦੀ ਫੈਕਲਟੀ ਵਿੱਚ ਭੂਗੋਲ ਵਿਭਾਗ 1974 ਵਿਚ ਸਥਾਪਿਤ ਹੋਇਆ ਸੀ। ਆਰੰਭ ਸਿਰਫ਼ ਤਿੰਨ ਅਧਿਆਪਕਾਂ ਦੇ ਨਾਲ ਹੋਇਆ, ਜਿਸ ਵਿੱਚ ਦੋ ਰੀਡਰ, ਅਤੇ ਇੱਕ ਲੈਕਚਰਾਰ ਸਨ। ਭਾਵੇਂ ਬਹੁਤ ਦੇਰ ਨਾਲ ਸ਼ੁਰੂ ਹੋਇਆ, ਵਿਭਾਗ ਨੇ ਅਧਿਆਪਨ ਅਤੇ ਭੂਗੋਲ ਵਿਚ ਬਹੁਤ ਥੋੜ੍ਹੇ ਸਮੇਂ ਵਿਚ ਉੱਘਾ ਯੋਗਦਾਨ ਪਾਇਆ।
Thrust Areas (ਵਧੇਰੇ ਜ਼ੋਰ ਦਿੱਤੇ ਜਾਣ ਵਾਲੇ ਖੇਤਰ)
- Population Geography (ਜਨ-ਸੰਖਿਆਂ ਭੂਗੋਲ)
- Urban Geography (ਸ਼ਹਿਰੀ ਭੂਗੋਲ)
- Agricultural Geography (ਖੇਤੀਬਾੜੀ ਭੂਗੋਲ)
Syllabus
Photo Gallery
ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ
ਬੁਨਿਆਦੀ ਸਹੂਲਤਾਂ
ਕੰਪਿਊਟਰ
ਵਜ਼ੀਫ਼ਾ
ਯੂਨੀਵਰਸਿਟੀ ਨਿਯਮਾਂ ਅਨੁਸਾਰ
0175-5136173
head_geography@pbi.ac.in
Dr. Apperdeep Kaur
Information authenticated by
Dr. APPERDEEP KAUR
Webpage managed by
University Computer Centre
Departmental website liaison officer
Last Updated on:
02-07-2024