ਯੂਨੀਵਰਸਿਟੀ ਲਾਇਬ੍ਰੇਰੀ
ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਆਧੁਨਿਕ, ਏਅਰ ਕੰਡੀਸ਼ਨਡ ਵਾਈ-ਫਾਈ ਭਵਨ ਵਿੱਚ ਸਥਾਪਤ ਹੈ। ਇਸ ਵਿੱਚ ਲਗਭਗ 5,64,000 ਪੁਸਤਕਾਂ ਅਤੇ ਜਿਲਦਬੰਦ ਰਸਾਲੇ ਉਪਲੱਬਧ ਹਨ ਅਤੇ 290 ਪ੍ਰਿੰਟ ਜਰਨਲਜ਼/ਮੈਗਜ਼ੀਨਜ਼ ਚੰਦੇ ਰਾਹੀਂ ਮੁਹੱਈਆ ਕਰਵਾਏ ਗਏ। ਲਾਇਬ੍ਰੇਰੀ ਸਾਲ ਵਿੱਚ 360 ਦਿਨ ਰੋਜਾਨਾ 20 ਘੰਟੇ ਤੱਕ ਖੁਲੀ ਰਹਿੰਦੀ ਹੈ। ਲਾਇਬ੍ਰੇਰੀ ਵਿੱਚ ਇੱਕ ਵੱਡਾ ਰੀਡਿੰਗ ਹਾਲ ਵੀ ਉਪਲੱਬਧ ਹੈ ਜਿਥੇ 700 ਤੋਂ ਜ਼ਿਆਦਾ ਪਾਠਕ ਬੈਠ ਕੇ ਸੰਦਰਭ ਪੁਸਤਕਾਂ ਅਤੇ ਹੋਰ ਸਬੰਧਿਤ ਸਾਹਿਤ ਦਾ ਅਧਿਐਨ ਕਰਦੇ ਹਨ। ਪਾਠਕਾਂ ਵਾਸਤੇ ਨਿੱਜੀ ਪੁਸਤਕਾਂ ਪੜ੍ਹਨ ਲਈ ਵੀ ਇੱਕ ਵੱਖਰਾ ਨਾਈਟ ਰੀਡਿੰਗ ਹਾਲ ਉਪਲੱਬਧ ਹੈ। ਇਸ ਰੀਡਿੰਗ ਹਾਲ ਵਿੱਚ ਬਾਥੂਰਮ, ਏ.ਸੀ. ਅਤੇ ਵਾਈ-ਫਾਈ ਸਹੂਲਤਾਂ ਉਪਲੱਬਧ ਹਨ। ਲਾਇਬ੍ਰੇਰੀ e-Shodhsindhu ਅਤੇ DELNET ਰਾਹੀਂ ਵੀ ਪਾਠਕਾਂ ਨੂੰ ਸਮੱਗਰੀ ਉਪਲੱਬਧ ਕਰਵਾਉਂਦੀ ਹੈ।
University Library
The University Library, named as Bhai Kahn Singh Nabha Library, is housed in a spacious modern and Air-Conditioned, Wi-Fi enabled building. The library stocks more than 5.64 lacs volumes and subscribes to 290 print journals. Latest books are added every year. The Library is kept open for 360 days of the year for 20 hours in a day. The library has a majestic reading hall, which has a seating capacity for more than 700 readers, where they can sit and consult reference books and other relevant literature. A separate Night Reading Hall is available for readers where they can read their personal books. The library is active member of DELNET (Developing Library Network), New Delhi & e-shodhsindhu of Information & Library Network (INFLIBNET) Gandhi Nagar (Gujarat). It caters to the requirements of all the teaching and research departments.
ਡਾ. ਗੰਡਾ ਸਿੰਘ ਪੰਜਾਬੀ ਰੈਫਰੈਂਸ ਲਾਇਬ੍ਰੇਰੀ
ਡਾ. ਗੰਡਾ ਸਿੰਘ ਪੰਜਾਬੀ ਰੈਫਰੈਂਸ ਲਾਇਬ੍ਰੇਰੀ ਮੇਨ ਲਾਇਬ੍ਰੇਰੀ ਦਾ ਅਨਿੱਖੜਵਾਂ ਅਤੇ ਵੱਡਮੁੱਲਾ ਅੰਗ ਹੈ ਜਿਸ ਨੂੰ ਮੁੱਖ ਲਾਇਬ੍ਰੇਰੀ ਵਿੱਚੋਂ ਰਸਤਾ ਜੋੜ ਕੇ ਬਣਾਇਆ ਗਿਆ ਹੈ। ਇਹ ਇੱਕ ਅਲੱਗ ਭਵਨ ਵਿੱਚ ਸਥਾਪਤ ਹੈ। ਇਸ ਲਾਇਬ੍ਰੇਰੀ ਵਿੱਚ ਪੰਜਾਬ ਦੇ ਇਤਿਹਾਸ ਤੇ ਸਭਿਆਚਾਰ, ਪੰਜਾਬੀ ਭਾਸ਼ਾ ਤੇ ਸਾਹਿਤ ਅਤੇ ਸਿੱਖੀ ਨਾਲ ਸੰਬੰਧਿਤ ਪੁਸਤਕਾਂ ਉਪਲੱਬਧ ਹਨ। ਇਸ ਲਾਇਬ੍ਰੇਰੀ ਵਿੱਚ 1.51 ਲੱਖ ਤੋਂ ਵੀ ਜ਼ਿਆਦਾ ਪੁਸਤਕਾਂ ਹਨ। ਵਿਸ਼ਵ ਭਰ ਤੋਂ ਛਪਦੀਆਂ ਮਹੱਤਵਪੂਰਣ ਪੰਜਾਬੀ ਦੀਆਂ ਅਖਬਾਰਾਂ ਅਤੇ 130 ਰਸਾਲੇ ਇਸ ਲਾਇਬ੍ਰੇਰੀ ਵਿੱਚ ਉਪਲੱਬਧ ਹਨ। ਵਿਸ਼ੇਸ਼ ਸੰਗ੍ਰਹਿ ਇਸ ਲਾਇਬ੍ਰੇਰੀ ਦਾ ਬਹੁਮੁੱਲਾ ਹਿੱਸਾ ਹਨ ਜਿਸ ਵਿੱਚ ਪ੍ਰਸਿੱਧ 68 ਵਿਦਵਾਨਾਂ ਅਤੇ ਸਾਹਿਤਕਾਰਾਂ ਵੱਲੋਂ ਦਾਨ ਕੀਤੀਆਂ 76560 ਤੋਂ ਵੱਧ ਨਿੱਜੀ ਪੁਸਤਕਾਂ ਨੂੰ ਪਾਠਕਾਂ ਲਈ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਸੰਗ੍ਰਹਿ ਵਿੱਚ 19ਵੀਂ ਤੇ 20ਵੀਂ ਸਦੀ ਦੇ ਪੁਰਾਣੇ ਅਖਬਾਰ, ਮੈਗਜ਼ੀਨ, ਪੁਸਤਕਾਂ, ਡਾਇਰੀਜ਼, ਦੁਰਲੱਭ ਪੁਸਤਕਾਂ ਤੇ ਹੱਥ –ਲਿਖਤਾਂ ਸ਼ਾਮਿਲ ਹਨ।
Dr. Ganda Singh Punjabi Reference Library
A new specialized wing called the Punjabi Reference Library has been added in the recent past. The aim of this library is to build up a strong collection on Punjab History, Culture, Sikhism, Punjabi Language and Literature. The rich collection of this library comprises of more than 1.51 lakh documents. About 130 important daily, weekly, newspapers and periodicals published anywhere in the world are received regularly in this library. Above 76560 documents have been collected from 68 eminent historians and litterateurs. These contain newspapers, magazines, books, diaries and manuscripts pertaining to the 19th and 20th century. These documents contain mines of information knowledge and wisdom which are of immense value for the scholars.
Road to Nirvana by Satwinder Singh.Click to Download E-book
Multinational Corporations and Indian Drug Industry by Satwinder Singh.Click to Download E-book
Online Services / e-Resources
ਪ੍ਰਮੁੱਖ ਵਿਸ਼ੇਸ਼ਤਾਵਾਂ
- ਵਾਈ –ਫਾਈ ਲੈਸ ਏ.ਸੀ. ਲਾਇਬ੍ਰੇਰੀ ਬਿਲਡਿੰਗ
- ਈ –ਜਰਨਲਜ਼, ਈ-ਬੁੱਕਸ ਅਤੇ ਵੈਬ –OPAC
- ਆਟੋਮੇਟਿਡ ਲਾੲਬ੍ਰੇਰੀ, ਪੁਸਤਕ ਵਾਪਸੀ ਪ੍ਰਣਾਲੀ
- ਇੰਟਰਨੈਟ/ਡਿਜੀਟਲ ਲੈਬ, ਈ.ਟੀ.ਡੀ ਲੈਬ
- 8,800 ਤੋਂ ਵੀ ਜਿਆਦਾ ਮੈਂਬਰ
- ਲੱਗਭੱਗ 6300 ਸੀ.ਡੀ./ਡੀ.ਵੀ.ਡੀ. ਡਾਟਾਬੇਸ
- ਡੇਲਨੇਟ ਦੀ ਮੈਂਬਰਸ਼ਿਪ
- ਈ ਸ਼ੋਧ -ਸਿੰਧੂ ਦੀ ਮੈਂਬਰਸ਼ਿੱਪ
- ਨਵੇਂ ਅਤੇ ਪੁਰਾਣੇ ਰਸਾਲਿਆਂ ਦਾ ਡਾਟਾਬੇਸ
- ਹੱਥ ਲਿਖਤਾਂ ਡਿਜੀਟਾਈਜ਼ ਕਰਨਾ
- ਸੀ.ਸੀ.ਟੀ.ਵੀ. ਕੈਮਰਾ ਸਕਿਉਰਟੀ ਸਿਸਟਸ ਅਤੇ ਪੀਣ ਵਾਸਤੇ ਆਰ.ਓ. ਦਾ ਪਾਣੀ
- ਅਪੰਗ ਮੈਂਬਰਾਂ ਅਤੇ ਕਰਮਚਾਰੀਆਂ ਵਾਸਤੇ ਲਿਫਟ
- ਵਿਭਾਗੀ ਲਾਇਬ੍ਰੇਰੀਆਂ
Highlights
- Wi-Fi enabled & Air conditioned Library building
- e-journals, e-books and Web-OPAC
- RFID based Self Check-in/Check-out and Security Gates
- Automated Library. Book Drop
- Internet/Digital Lab, ETD Lab
- More than 8,800 Members
- Nearly 6300 CD/DVD's database
- Membership of DELNET
- Membership of e-shodhsindhu
- Database of Current Periodicals & Backsets of Periodicals
- Digitization of Manuscripts
- CCTV Camera security system & R.O. based Drinking Water
- Elevator for Physically Handicapped users and staff
- Departmental Libraries
ਬਕਾਇਦਾ ਵਿਸ਼ੇਸ਼ਤਾਵਾਂ/ਸਹੂਲਤਾਂ
- ਰੀਡਿੰਗ ਹਾਲ
- ਨਾਈਟ ਰੀਡਿੰਗ ਹਾਲ
- ਕਰੰਟ ਅਵੇਅਰਨੈਸ, ਕੰਪਿਊਟਰਾਈਜ਼ਡ ਬਿਬਲੀਓਗਰਾਫੀ ਅਤੇ ਡਾਕੂਮੈਂਟ ਸੇਵਾਵਾਂ
- ਰਿਸੈਂਟ ਅਰਾਈਵਲ : ਰਸਾਲੇ
- ਪੁਸਤਕ ਸੂਚੀ
- ਵਿਸ਼ਾ ਅਧਾਰਿਤ ਬਿਬਲੀਓਗ੍ਰਾਫੀ
- ਦਾਨ ਪੁਸਤਕਾਂ ਦੀ ਸੰਗ੍ਰਹਿ ਸੂਚੀ
- ਮੰਗ ਅਧਾਰਿਤ ਪੁਸਤਕ ਪ੍ਰਦਰਸ਼ਨੀ
- ਪਾਠਕ ਸੂਚਨਾ ਸਾਖਰਤਾ
- ਫੈਕਲਟੀ ਮੈਂਬਰਜ਼, ਰਿਸਰਚ ਸਕਾਲਰ, ਸਟੂਡੈਂਟਸ ਅਤੇ ਸਟਾਫ ਵਾਸਤੇ ਸਪੈਸ਼ਲ ਲੈਕਚਰ
- ਇੰਟਰ ਲਾਇਬ੍ਰੇਰੀ ਲੋਨ ਸੁਵਿਧਾ
- ਫੋਟੋਕਾਪੀ ਸੇਵਾ
- ਹੱਥ ਲਿਖਤਾਂ ਦਾ ਬਿਜਲਈਕਰਣ
- ਲਾਇਬ੍ਰੇਰੀ ਦਾ ਕੰਪਿਊਟਰ ਸੈਕਸ਼ਨ, ਇਨ ਹਾਊਸ ਲਾਇਬ੍ਰੇਰੀ ਆਟੋਮੇਸ਼ਨ ਅਤੇ ਸਟਾਫ ਟ੍ਰੇਨਿੰਗ
Regular Features / Facilities
- Reading Hall
- Night Reading Hall
- Current Awareness, Computerized bibliographic and documentation Service
- Recent Arrivals: Periodicals
- List of Additions: Books
- Subjects Bibliographies
- Catalogues of Donors' Collections
- Topical Book Exhibitions on Eventful Days
- Readers' orientation Programmes for fresh entrants.
- Special lectures and demonstrations for Faculty members, Research Scholars, Students and Staff
- Inter Library loan facility
- Reprographic services
- Digitization of Manuscripts
- In-house Library Automation Training for Staff by Computer Section of Library
ਲਾਇਬ੍ਰੇਰੀ ਦੇ ਵੱਖ –ਵੱਖ ਸੈਕਸ਼ਨ
- ਕੰਪਿਊਟਰ ਸੈਕਸ਼ਨ
- ਇੰਟਰਨੈੱਟ/ਡਿਜੀਟਲ ਲਾਇਬ੍ਰੇਰੀ, ਅਸੈਸ ਲੈਬ
- ਈ ਟੀ ਡੀ ਲੈਬ
- ਐਕੂਜੀਸ਼ਨ ਸੈਕਸ਼ਨ
- ਟੈਕਨੀਕਲ ਸੈਕਸ਼ਨ
- ਸਰਕੂਲੇਸ਼ਨ ਸੈਕਸ਼ਨ
- ਪੀਰੀਆਡੀਕਲ ਸੈਕਸ਼ਨ
- ਬਾਈਡਿੰਗ ਸੈਕਸ਼ਨ
- ਫੋਟੋਸਟੇਟ ਸੈਕਸ਼ਨ
- ਰੈਫਰੈਂਸ ਸੈਕਸ਼ਨ
- ਟੈਕਸਟ ਬੁੱਕ ਸੈਕਸ਼ਨ
- ਥੀਸਿਜ ਸੈਕਸ਼ਨ
- ਬਰੇਲ ਬੁੱਕ ਕਾਰਨਰ
- ਸ੍ਰੀ ਇੰਦਰ ਕੁਮਾਰ ਗੁਜਰਾਲ ਕਾਰਨਰ
- ਕਾਮਾਗਾਟਾਮਾਰੂ ਪੁਸਤਕ ਸੰਗ੍ਰਹਿ
- ਸ਼ਹੀਦ ਕਰਤਾਰ ਸਿੰਘ ਸਰਾਭਾ ਕਾਰਨਰ
- ਡਾ. ਭੀਮ ਰਾਓ ਅੰਬੇਦਕਰ ਪੁਸਤਕ ਸੰਗ੍ਰਹਿ
- ਰਿਸਰਚ ਗੈਲਰੀ
- ਸੋਸ਼ਲ ਵਰਕ ਪੁਸਤਕ ਸੰਗ੍ਰਹਿ
- ਗਾਂਧੀ ਕਾਰਨਰ
- ਕਾਰਲ ਮਾਰਕਸ ਪੁਸਤਕ ਕਾਰਨਰ
- ਐਸ.ਐਸ ਗੁਰਾਇਆ, ਪੁਸਤਕ ਸੰਗ੍ਰਹਿ
- ਐਸ.ਐਸ ਬੀਰ, ਪੁਸਤਕ ਸਗ੍ਰਹਿ
- ਪੰਜਾਬੀ ਯੂਨੀਵਰਿਸਟੀ ਪਬਲੀਕੇਸ਼ਨ
- ਯੂਨੈਸਕੋ ਪੁਸਤਕਾਂ
- ਸਿੰਡੀਕੇਟ ਪ੍ਰੋਸੀਡਿੰਗਜ਼
- ਡਾ. ਗੰਡਾ ਸਿੰਘ ਪੰਜਾਬੀ ਰੈਫ਼ਰੈਂਸ ਲਾਇਬ੍ਰੇਰੀ
- ਸਪੈਸ਼ਲ ਕੁਲੈਕਸ਼ਨ ਸੈਕਸ਼ਨ
- ਲਾਇਬ੍ਰੇਰੀ ਦਫ਼ਤਰ
- ਵਿਭਾਗੀ ਲਾਇਬ੍ਰੇਰੀਆਂ
Various Sections in the Library
- Computer Section
- Internet/Digital Library Access Lab
- ETD Lab
- Acquisition Section
- Technical Section
- Circulation Section
- Periodical Section
- Binding Section
- Photostat Section
- Reference Section
- Text/Consultation books Section
- Theses Section
- Braille Books Corner
- Sr. Inder Kumar Gujral Corner
- Komagatamaru Books Corner
- Martyr Kartar Singh Sarabha Books Corner
- Dr. Bhim Rao Ambedkar Books Corner
- Research Gallery
- Social Work Books Corner
- Gandhian Corner
- Karl Marx Books Corner
- S.S. Guraya Collection
- S.S Bir Collection
- P.U. Publication
- UNESCO Books
- Syndicate Proceeding
- Dr. Ganda Singh Punjabi Reference Library
- Special Collection Section
- Library Office
- Departmental Libraries
ਸਟਾਫ
83 (ਵਿਭਾਗੀ ਲਾਇਬ੍ਰੇਰੀਆਂ ਸਮੇਤ)
- ਇੰਚਾਰਜ਼ ਲਾਇਬ੍ਰੇਰੀ - 01
- ਡਿਪਟੀ ਲਾਇਬ੍ਰੇਰੀਅਨ - 02
- ਸਹਾਇਕ ਲਾਇਬ੍ਰੇਰੀਅਨ – 02
- ਸੂਚਨਾ ਵਿਗਿਆਨੀ - 01
- ਲਾਇਬ੍ਰੇਰੀ ਸਹਾਇਕ – 39
- ਰੀਸਟੋਰਰ - 37
Staff
83 (Including departmental Libraries)
- In-charge Library-01
- Deputy Librarian-02
- Assistant Librarian-02
- Information Scientist-01
- Library Assistant-39
- Restorer-37
ਹੋਰ ਸਬੰਧਤ ਲਾਇਬ੍ਰੇਰੀਆਂ
-
ਪੰਜਾਬੀ ਯੂਨੀਵਰਸਿਟੀ ਐਕਸਟੈਂਸਨ ਲਾਇਬ੍ਰੇਰੀ, ਐਸ.ਏ.ਅਸ ਨਗਰ –ਮੋਹਾਲੀ
ਪੰਜਾਬੀ ਯੂਨੀਵਰਸਿਟੀ ਐਕਸਟੈਂਸਨ ਲਾਇਬ੍ਰੇਰੀ, ਮੋਹਾਲੀ 1996 ਵਿੱਚ ਪੁੱਡਾ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਾਂਝੀ ਕੋਸ਼ਿਸ਼ ਨਾਲ ਹੋਂਦ ਵਿੱਚ ਆਈ ਹੈ। ਇਹ ਲਾਇਬ੍ਰੇਰੀ ਮੋਹਾਲੀ ਸ਼ਹਿਰ ਦੇ ਵਸਨੀਕਾਂ ਵਾਸਤੇ ਖੋਲੀ ਗਈ ਸੀ। ਹੁਣ ਇਹ ਲਾਇਬ੍ਰੇਰੀ ਪਬਲਿਕ ਅਤੇ ਅਕਾਦਮਿਕ ਲਾਇਬ੍ਰੇਰੀ ਵਜੋਂ ਕੰਮ ਕਰ ਰਹੀ ਹੈ। ਇਹ ਲਾਇਬ੍ਰੇਰੀ ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਫਾਰ ਇਨਫਰਮੇਸ਼ਨ ਟੈਕਨਾਲੋਜੀ ਅਤੇ ਮੈਨੇਜਮੈਂਟ ਮੋਹਾਲੀ ਦੇ ਵਿਦਿਆਰਥੀਆਂ, ਫੈਕਲਟੀ ਮੈਂਬਰ ਅਤੇ ਆਮ ਜਨਤਾ ਦੀਆਂ ਲੋੜਾਂ ਦੀ ਪੂਰਤੀ ਲਈ ਹੈ। ਇਹ ਲਾਇਬ੍ਰੇਰੀ 5 ਅਖਬਾਰ ਦੀ ਖਰੀਦ ਕਰਦੀ ਹੈ। ਇਸ ਲਾਇਬ੍ਰੇਰੀ ਵਿੱਚ ਵੱਖ–ਵੱਖ ਵਿਸ਼ਿਆਂ ਦੀਆਂ 21,000 ਤੋਂ ਵੀ ਜ਼ਿਆਦਾ ਕਿਤਾਬਾਂ ਦਾ ਸੰਗ੍ਰਹਿ ਉਪਲੱਬਧ ਹੈ ਅਤੇ ਵਿਸ਼ੇਸ਼ ਸੰਗ੍ਰਹਿ ਵਿੱਚ ਧਰਮ, ਮੈਨੇਜਮੈਂਟ ਅਤੇ ਕੰਪਿਊਟਰ ਸਾਇੰਸ ਦੀਆਂ ਪੁਸਤਕਾਂ ਹਨ। ਸਮਰਪਿਤ ਅਤੇ ਸਹਿਯੋਗੀ ਸਟਾਫ ਲਗਾਤਾਰ ਸਰਕੂਲੇਸ਼ਨ ਅਤੇ ਰੈਫਰੈਂਸ ਸੇਵਾਵਾਂ ਦੇ ਨਾਲ-ਨਾਲ (Including CAS and SDI). ਅਨੁਵਾਦ ਸੇਵਾਵਾਂ ਵਿੱਚ ਵੀ ਪਾਠਕਾਂ ਦੀ ਮਦਦ ਕਰਦਾ ਹੈ। ਲਾਇਬ੍ਰੇਰੀ ਵਿੱਚ ਬੱਚਿਆਂ ਵਾਸਤੇ ਇੱਕ ਅਲੱਗ ਸੈਕਸ਼ਨ ਹੈ।
- ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ (ਉਤਰਾਂਚਲ)
ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ ਦੀ ਲਾਇਬ੍ਰੇਰੀ ਵਿੱਚ ਵੱਡਮੁੱਲੀਆਂ ਹੱਥ-ਲਿਖਤਾਂ ਦਾ ਸੰਗ੍ਰਹਿ ਉਪਲੱਬਧ ਹੈ ਜਿਸ ਵਿੱਚ ਕੀਮਤੀ ਹੱਥ-ਲਿਖਤਾਂ, ਦੁਰਲੱਭ ਪੁਸਤਕਾਂ, ਡਾਇਰੀਜ਼ ਅਤੇ ਹੋਰ ਦਸਤਾਵੇਜ਼, ਉਪਲੱਬਧ ਹਨ।
- ਸ਼ੇਰ ਮੁਹੰਮਦ ਖਾਨ ਇੰਸਟੀਚਿਊਟ ਆਫ ਪਰਸ਼ੀਅਨ ਤੇ ਉਰਦੂ, ਮਾਲੇਰਕੋਟਲਾ
- ਪੰਜਾਬੀ ਯੂਨੀਵਰਸਿਟੀ ਕਾਲਜ ਆਫ ਐਜੂਕੇਸ਼ਨ, ਬਠਿੰਡਾ
- ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ, ਬਠਿੰਡਾ
- ਗੁਰੂ ਕਾਸ਼ੀ ਇੰਸੀਟੀਚਿੳਟ ਆਫ ਐਡਵਾਂਸਡ ਸਟੱਡੀਜ਼, ਤਲਵੰਡੀ ਸਾਬੋ
- ਪੰਜਾਬੀ ਯੂਨੀਵਰਸਿਟੀ ਐਕਸਟੈਂਸ਼ਨ ਸੈਂਟਰ ਫਾਰ ਕੰਪਿਊਟਰ ਐਜੂਕੇਸ਼ਨ, ਜੈਤੋ
- ਕਾਲਜ ਆਫ ਇੰਜੀਨੀਰਿੰਗ, ਰਾਮਪੁਰਾ ਫੂਲ
Libraries Outside Patiala
-
Punjabi University Extension Library, S.A.S. Nagar-Mohali
1. Punjabi University Extension Library, S.A.S. Nagar-Mohali Punjabi University Extension Library, Mohali came into existence in 1996 with the joint efforts of PUDA and Punjabi University, Patiala. This library was established to serve the local masses of Mohali. At present, it is a public as well as academic library. This library caters to the needs of the students as well as faculty members of Punjabi University Regional Centre for Information Technology and Management (PURCITM), Mohali along with local people. This library subscribes 5 newspapers. It has total collection of more than 21000 books on varied subjects and has a special collection on religion, management and computers. It has very dedicated and cooperative staff who are always ready to provide services like circulation services, reference services (including CAS and SDI). It provides occasionally translation service for public. A separate section for children is provided in this library. This library is a boon for public as well as academicians. The rich collection of this library helps in the research work, entertainment and general awareness of its users.
- Dr. Balbir Singh Sahitya Academy, Dehradun (Uttaranchal)
The library of Dr. Balbir Singh Sahitya Kendra, Dehradun, contains valuable collection of manuscripts, rare books, dairies, tracts and memoirs. This collection is very versatile and scholarly.
- Sher Mohd.Khan Institute of Persian & Urdu, Malerkotla
- Punjabi University College of Education, Bhatinda
- Punjabi University Regional Centre, Bhatinda
- Guru Kashi Institute of Advanced Studies, Talwandi Sabo
- Punjabi University Extension Centre for Computer Education, Jaito.
- College of Engineering, Rampura Phul.
Photo Gallery