ਯੂਨੀਵਰਸਿਟੀ ਵਲੋਂ ਰਾਈਟ ਟੂ ਇਨਫਰਮੇਸ਼ਨ ਐਕਟ ਨੂੰ ਸੰਚਾਰੂ ਢੰਗ ਨਾਲ ਲਾਗੂ ਕਰਨ ਲਈ ਰਾਈਟ ਟੂ ਇਨਫਰਮੇਸ਼ਨ ਸੈਲ ਖੋਲ੍ਹਿਆ ਗਿਆ ਹੈ ਜੋ ਕਿ ਯੂਨੀਵਰਸਿਟੀ ਦੇ ਸਕੂਲ ਆਫ਼ ਮੇਨੇਜਮੈਂਟ ਸਟੱਡੀਜ਼ ਦੀ ਤੀਜੀ ਮੰਜਲ ਦੇ ਕਮਰਾ ਨੰਬਰ ਟੀ-9 ਤੇ ਸਥਿਤ ਹੈ। ਡਾ. ਮੋਨਿਕਾ ਅਹੁਜਾ , ਪ੍ਫ਼ੈਸਰ, ਕਾਨੂੰਨ ਵਿਭਾਗ ਨੂੰ ਇਸ ਸੈਲ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਸੈਲ ਦਾ ਫੋਨ ਨੰ: 0175-5136332 ਹੈ।