ਸੰਗੀਤਕ ਪ੍ਰੋਗ੍ਰਾਮ:—
ਮਹਾਂਰਿਸ਼ੀ ਵਾਲਮਿਕੀ ਚੇਅਰਨੇ ਵਾਲਮੀਕੀ ਚਾਲੀਸਾ ਨਾਲ ਸਬੰਧਿਤ ਸੰਗੀਤਕ ਪ੍ਰੋਗ੍ਰਾਮ 20—03—2013 ਨੂੰ ਪੰਜਾਬੀ ਯ੍ਵਨੀਵਰਸਿਟੀ ਪਟਿਆਲਾ ਕੈਂਪਸ ਵਿਖੇ ਕਰਵਾਇਆ।ਵੱਖ—ਵੱਖ ਰਾਗਾਂ ਵਿੱਚ ਮਸ਼ਹੂਰ ਗਾਇਕ ਅਨਿਲ ਸਾਗਰ ਨੇ ਵਾਲਮੀਕੀ ਚਾਲੀਸਾ ਦਾ ਗਾਇਨ ਕੀਤਾ।ਇੰਗਲਂੈਡ ਦੇ ਮਸ਼ਹੂਰ ਕਥਾਵਾਚਕ ਅਚਾਰਿਆ ਅਸ਼ਵਨੀ ਨੇ ਰਮਾਇਣ ਦੀ ਕਥਾ ਨੂੰ ਮਨਮੋਹਕ ਢੰਗ ਨਾਲ ਪੇਸ਼ ਕੀਤਾ।
- ਮਹਾਂਰਿਸ਼ੀ ਵਾਲਮੀਕਿ ਅਤੇ ਉਨਾਂ ਦੁਆਰਾ ਰਚਿਤ ਰਮਾਇਣ ਮਹਾਂਕਾਵਿ 15 ਮਾਰਚ, ,1996
- ਮਹਾਂਰਿਸ਼ੀ ਵਾਲਮੀਕਿ ਦਾ ਭਾਰਤੀ ਸਮਾਜ ਵਿੱਚ ਯੋਗਦਾਨ 27 ਫਰਵਰੀ, 1997
- ਆਦਿ ਕਾਵਿ— ਵਾਲਮੀਕਿ ਰਮਾਇਣ 9—10,ਦਸੰਬਰ, 1997
- ਯੋਗਾਵਾਸਿ਼ਸਟ ਮਹਾਂ ਰਮਾਇਣ 26, 28 ਫਰਵਰੀ, 2003
- ਯੋਗਾਵਾਸਿ਼ਸਟ ਰਮਾਇਣ: ਇੱਕ ਪਰਿਪੇਖ ਫਰਵਰੀ, 2003
- ਰਮਾਇਣ ਪਦਾਨੁਕ੍ਰਮਨਿਕਾ ਸੰਸਕ੍ਰਿਤ ਅਤੇ ਹੋਰ ਭਾਸ਼ਾਵਾਂ ਵਿੱਚ ਜਨਵਰੀ, 2007
- ਰਮਾਇਣ ਮੇਂ ਲੋਕ ਕਲਿਆਣ ਕੀ ਭਾਵਨਾ 27,28 ਮਾਰਚ 2009
- ਵਾਲਮੀਕਿ ਕੇ ਰਾਮ ਵਿਵਿਧ ਪਰਿਪੇਖ 25 ਮਾਰਚ 2010
- ਵਾਲਮੀਕਿ ਰਮਾਇਣ ਔਰ ਭਾਰਤੀਯ ਸੰਸਕ੍ਰਿਤੀ 24—25 ਮਾਰਚ 2011
- ਵਾਲਮੀਕਿ ਰਮਾਇਣ ਦਾ ਸੰਸਾਰ ਦੀਆਂ ਰਮਾਇਣਾਂ ਉੱਤੇ ਪ੍ਰਭਾਵ 12 ਅਕਤੂਬਰ, 2012
- ਰਮਾਇਣ ਮੇਂ ਨਾਰੀ 16 ਮਾਰਚ 2015
- ਫਿਲਾਸਫਿਕਲ ਸਟਡੀ ਆਫ ਯੋਗਾਵਾਸਿ਼ਸਟ 3,4 ਮਾਰਚ 2016
- ਵਾਲਮੀਕੀ ਰਮਾਇਣ ਕਾ ਪਰਾਵਰਤੀ ਰਮਾਇਣ ਪਰ ਪ੍ਰਭਾਵ 28—29 ਮਾਰਚ, 2017
Musical programme
Maharishi Valmiki Chair organized a Musical programme related valmiki chalisa on 20-3-2013 at Punjabi University Patiala. Popular Singer Anil Sagar recited Valmiki Mahima in Musical form. Popular Kattha vachak Acharya Ashwini narrated his views on different aspects on Ramayana.
Publications
- Magzine Valmiki Sandesh, Editor Dr. Satnam Singh Sandhu, released on march 2021, published by Punjabi University, Patiala.
- Maharishi Valmiki ke upadesha (Teachings of Maharishi Valmiki) in Punjabi, Hindi This book was published by Punjabi University, Patiala, 1996.
- Maharishi Valmiki: Ek Samikshatamk Adhyan, Writer Dr. Manjula Sahdev, This book was published by Punjabi University, Patiala, 1996.
- Valmiki Ramayan ka Chhandh Vishleshan (in Hindi), Writer Dr. Manjula Sahdev, This book was published by Nag Publishers, 1996.Maharishi Valmiki-vyaktitva Evam Krititva(Maharishi Valmiki's personality & work ability) This book was published by Punjabi University, Patiala, 1997.
- Valmiki Ramayan -Advitiya Mahakaya (Valmiki Ramayan-A Unique poetry), Writer Dr. Manjula Sahdev, This book was published by Punjabi University, Patiala, 1999.
- Maharishi Valmiki : Ek Samikshatmak Adhyayana (in Hindi) Second edition, (Writer Dr. Manjula Sahdev, This book was published by Punjabi University, Patiala, 2003.
- Maharishi Valmiki : Ek Alochnatamak Adhyayana (in Punjabi) , (Writer Dr. Manjula Sahdev, This book was published by Punjabi University, Patiala, 2003.
- Maharishi Valmiki-Life and teachings, in Punjabi, Writer Dr. Manjula Sahdev, This book was published by Punjabi University, Patiala, 2004.
- Valmiki Ka Sastra Gyan, Writer Dr. Ravinder Kaur ,This book was published by Punjabi University, Patiala, 2007
- Ramayana Concordance Vol 1 Writer Dr. Ravinder Kaur ,This book was published by Punjabi University, Patiala, 2008
- Valmiki Samaj Ki Sanskar Vidhi, punjabi & hindi Dr. Manjula Sahdev, Published by Central Valmik Sabha, International, U.K. 2009
- Valmiki Samaj Ki Sanskar Vidhi evam Mangal Path tatha shanti path, (in hindi) Dr. Manjula Sahdev, Published by Central Valmik Sabha, International, U.K. 2009
- Ramayana Concordance Vol 2 Writer Dr. Ravinder Kaur ,This book was published by Punjabi University, Patiala, 2009
- Ramayana Concordance Vol 3 & 4 Writer Dr. Ravinder Kaur ,This book was published by Punjabi University, Patiala, 2010
- Retelling the Ramayana in Sanskrit & other languages (Ramayan ka punarkathan Sanskrit tatha anya bhashaon mein), writer Dr. Ravinder Kaur This book was published by Punjabi University, Patiala, 2010
- Valmiki Mahima in hindi, punjabi Written by Dr. Indermohan Singh released on 20-3-13Published by Central Valmik Sabha, International, U.K.
- Shatnaam Satotra(108 Names of Maharishi Valmiki) Written by Dr. Indermohan Singh released in Dec.2013 Published by Central Valmik Sabha, International, U.K.
- Ramayan ki shashvat manytayan Written by Dr. Indermohan Singh Released on 16-3-15
- Yogavashhitta ka darshanikk Chinttan Written by Dr. Indermohan Singh Released in March, 2017 This book was published by Punjabi University, Patiala.
- Ramayana Concordance Vol 5th & 6th are under publication.
Funding Agency
The following books has been published with the finacial help of Punjab Government, Central Valmik Sabha, U.K. and Punjabi University, Patiala.
- Govt. of Punjab has contributed Rs. Five lakh only once in the last 20 years.
- Central Valmik Sabha U.K. has been giving Grants from time to time which are not adequate to organise seminars, publishing books and undertake projects.
ਚੇਅਰ ਦੀਆਂ ਪ੍ਰਕਾਸ਼ਨਾਵਾਂ
- ਮਹਾਂਰਿਸ਼ੀ ਵਾਲਮਿਕੀ ਕੇ ਉਪੇਦਸ਼ (ਵਾਲਮੀਕੀ ਜੀ ਦੀਆਂ ਸਿਖਿਆਵਾਂ ਪੰਜਾਬੀ,ਹਿੰਦੀ ਵਿੱਚ),ਲੇਖਕ ਡਾ. ਮੰਜੂਲਾ ਸਹਿਦੇਵ, ਪਬਲਿਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ 1996 ਵਿੱਚ ਪ੍ਰਕਾਸਿ਼ਤ।
- ਮਹਾਂਰਿਸ਼ੀ ਵਾਲਮਿਕੀ: ਏਕ ਸਮੀਖਿਆਤਮਕ ਅਧਿਐਨ (ਹਿੰਦੀ ਵਿੱਚ), ਲੇਖਕ ਡਾ. ਮੰਜੂਲਾ ਸਹਿਦੇਵ, ਪਬਲਿਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ 1996 ਵਿੱਚ ਪ੍ਰਕਾਸਿ਼ਤ।
- ਵਾਲਮਿਕੀ ਰਮਾਇਣ ਕਾ ਛੰਦ ਵਿਸ਼ਲੇਸ਼ਣ (ਹਿੰਦੀ ਵਿੱਚ), ਲੇਖਕ ਡਾ. ਮੰਜੂਲਾ ਸਹਿਦੇਵ, ਨਾਗ ਪਬਲਿਸ਼ਰਜ ਵਲੋਂ 1996 ਵਿੱਚ ਪ੍ਰਕਾਸਿ਼ਤ।
- ਮਹਾਂਰਿਸ਼ੀ ਵਾਲਮਿਕੀ : ਵਿਅਕਤਿਤਵ ਏਵਮ ਕ੍ਰਿਤਿਤਵ (ਹਿੰਦੀ ਵਿੱਚ), ਮਹਾਂਰਿਸ਼ੀ ਵਾਲਮਿਕੀ ਕਾ ਵਿਅਕਤਿਤਵ ਅਤੇ ) ਏਕ ਸਮੀਖਿਆਤਮਕ ਅਧਿਐਨ (ਹਿੰਦੀ ਵਿੱਚ), ਲੇਖਕ ਡਾ. ਮੰਜੂਲਾ ਸਹਿਦੇਵ, ਪਬਲਿਕੇਸ਼ਨ ਬਿਊਰ,ਪੰਜਾਬੀ ਯੂਨੀਵਰਸਿਟੀ, ਪਟਿਆਲਾ ੋ ਵਲੋਂ 1997 ਵਿੱਚ ਪ੍ਰਕਾਸਿ਼ਤ।
- ਮਹਾਂਰਿਸ਼ੀ ਵਾਲਮਿਕੀ : ਅਦਵਿਤਯ ਮਹਾਂਕਾਵਿ (ਹਿੰਦੀ ਵਿੱਚ), ਲੇਖਕ ਡਾ. ਮੰਜੂਲਾ ਸਹਿਦੇਵ, ਪਬਲਿਕੇਸ਼ਨ ਬਿਊਰ,ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ 1999 ਵਿੱਚ ਪ੍ਰਕਾਸਿ਼ਤ।
- ਮਹਾਂਰਿਸ਼ੀ ਵਾਲਮਿਕੀ: ਏਕ ਸਮੀਖਿਆਤਮਕ ਅਧਿਐਨ ਦੂਜਾ ਭਾਗ(ਹਿੰਦੀ ਵਿੱਚ), ਲੇਖਕ ਡਾ. ਮੰਜੂਲਾ ਸਹਿਦੇਵ, ਪਬਲਿਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ 2003 ਵਿੱਚ ਪ੍ਰਕਾਸਿ਼ਤ।
- ਮਹਾਂਰਿਸ਼ੀ ਵਾਲਮਿਕੀ: ਏਕ ਆਲੋਚਨਾਤਮਕ ਅਧਿਐਨ (ਪੰਜਾਬੀ ਵਿੱਚ), ਲੇਖਕ ਡਾ. ਮੰਜੂਲਾ ਸਹਿਦੇਵ, ਪਬਲਿਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ 2003 ਵਿੱਚ ਪ੍ਰਕਾਸਿ਼ਤ।
- ਮਹਾਂਰਿਸ਼ੀ ਵਾਲਮਿਕੀ ਜੀਵਨ ਅਤੇ ਸਿਖਿਆਵਾਂ (ਪੰਜਾਬੀ ਵਿੱਚ), ਲੇਖਕ ਡਾ. ਮੰਜੂਲਾ ਸਹਿਦੇਵ, ਪਬਲਿਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ 2004 ਵਿੱਚ ਪ੍ਰਕਾਸਿ਼ਤ।
- ਮਹਾਂਰਿਸ਼ੀ ਵਾਲਮਿਕੀ ਕਾ ਸ਼ਸ਼ਤਰ ਗਿਆਨ (ਪੰਜਾਬੀ ਵਿੱਚ), ਲੇਖਕ ਡਾ. ਰਵਿੰਦਰ ਕੌਰ, ਪਬਲਿਕੇਸ਼ਨ ਬਿਊਰੋ, ,ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ 2007 ਵਿੱਚ ਪ੍ਰਕਾਸਿ਼ਤ।
- ਰਮਾਇਣ ਪਦਾਨੁਕ੍ਰਮਣਿਮਕਾ ਭਾਗ ਪਹਿਲਾ ਲੇਖਕ ਡਾ. ਰਵਿੰਦਰ ਕੌਰ, ਪਬਲਿਕੇਸ਼ਨ ਬਿਊਰੋ ,ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ 2008 ਵਿੱਚ ਪ੍ਰਕਾਸਿ਼ਤ।
- ਵਾਲਮਿਕੀ ਸਮਾਜ ਕੀ ਸੰਸਕਾਰ ਵਿਧੀ, (ਪੰਜਾਬੀ ਅਤੇ ਹਿੰਦੀ ਵਿੱਚ), ਲੇਖਕ ਡਾ. ਮੰਜੂਲਾ ਸਹਿਦੇਵ, ਸੈਂਟਰਲ ਵਾਲਮੀਕ ਸਭਾ ਵਲੋਂ, 2009 ਵਿੱਚ ਪ੍ਰਕਾਸਿ਼ਤ।
- ਵਾਲਮਿਕੀ ਸਮਾਜ ਕੀ ਸੰਸਕਾਰ ਵਿਧੀ,ਏਵਮ ਮੰਗਲ ਪਾਠ ਤਥਾ ਸ਼ਾਂਤੀ ਪਾਠ (ਪੰਜਾਬੀ ਅਤੇ ਹਿੰਦੀ ਵਿੱਚ), ਲੇਖਕ ਡਾ. ਮੰਜੂਲਾ ਸਹਿਦੇਵ, ਸਂੈਟਰਲ ਵਾਲਮੀਕ ਸਭਾ ਵਲੋਂ, 2009 ਵਿੱਚ ਪ੍ਰਕਾਸਿ਼ਤ।
- ਰਮਾਇਣ ਪਦਾਨੁਕ੍ਰਮਣਿਮਕਾ ਭਾਗ ਦੂਜਾ ਲੇਖਕ ਡਾ. ਰਵਿੰਦਰ ਕੌਰ, ਪਬਲਿਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ 2009 ਵਿੱਚ ਪ੍ਰਕਾਸਿ਼ਤ।
- ਰਮਾਇਣ ਪਦਾਨੁਕ੍ਰਮਣਿਮਕਾ ਭਾਗ ਤੀਜਾ ਅਤੇ ਚੌਥਾ ਲੇਖਕ ਡਾ. ਰਵਿੰਦਰ ਕੌਰ, ਪਬਲਿਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ 2010 ਵਿੱਚ ਪ੍ਰਕਾਸਿ਼ਤ।
- ਰਮਾਇਣ ਕਾ ਪੁਨਰਕਥਨ ਸੰਸਕ੍ਰਿਤ ਤਥਾ ਅਨਯ ਭਾਸ਼ਾਅੋਂ ਮੇਂ ਲੇਖਕ ਡਾ. ਰਵਿੰਦਰ ਕੌਰ, ਪਬਲਿਕੇਸ਼ਨ ਬਿਊਰੋ ,ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ 2010 ਵਿੱਚ ਪ੍ਰਕਾਸਿ਼ਤ।
- ਵਾਲਮਿਕੀ ਮਹਿਮਾ (ਪੰਜਾਬੀ ਅਤੇ ਹਿੰਦੀ ਵਿੱਚ), ਲੇਖਕ ਡਾ. ਇੰਦਰਮੋਹਨ ਸਿੰਘ, ਸੈਂਟਰਲ ਵਾਲਮੀਕ ਸਭਾ ਦੇ ਸਹਿਯੋਗ ਨਾਲ 2013 ਵਿੱਚ ਪ੍ਰਕਾਸਿ਼ਤ।
- ਸ਼ਤਨਾਮ ਸ਼ਤੋਤਰ (ਮਹਾਂਰਿਸ਼ੀ ਦੇ ਵਾਲਮਿਕੀ ਦੇ108 ਨਾਮ) ਲੇਖਕ ਡਾ. ਇੰਦਰਮੋਹਨ ਸਿੰਘ, ਸੈਂਟਰਲ ਵਾਲਮੀਕ ਸਭਾ ਦੇ ਸਹਿਯੋਗ ਨਾਲ 2013 ਵਿੱਚ ਪ੍ਰਕਾਸਿ਼ਤ।
- ਰਮਾਇਣ ਕੀ ਸ਼ਾਸ਼ਵਤ ਮਾਨਯਤਾਏ , ਲੇਖਕ ਡਾ. ਇੰਦਰਮੋਹਨ ਸਿੰਘ, ਪਬਲਿਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ 16—03—15 ਵਿੱਚ ਪ੍ਰਕਾਸਿ਼ਤ।
- ਯੋਗਾਵਾਸਿ਼ਸਟ ਕਾ ਦਾਰਸ਼ਨਿਕ ਚਿੰਤਨ , ਲੇਖਕ ਡਾ. ਇੰਦਰਮੋਹਨ ਸਿੰਘ, ਪਬਲਿਕੇਸ਼ਨ ਬਿਊਰੋ ,ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਮਾਰਚ 2017 ਵਿੱਚ ਪ੍ਰਕਾਸਿ਼ਤ।
- ਰਮਾਇਣ ਪਦਾਨੁਕ੍ਰਮਣਿਮਕਾ ਭਾਗ ਪੰਜਵਾਂ ਅਤੇ ਛੇਵਾਂ ਪ੍ਰਕਾਸ਼ਨਾ ਅਧੀਨ।
ਭਵਿਖ ਦੀਆਂ ਯੋਜਨਾਵਾਂ
ਮਹਾਂਰਿਸ਼ੀ ਵਾਲਮਿਕੀ ਚੇਅਰ ਦੇ ਕੋਲ ਮਹਾਂਰਿਸ਼ੀ ਵਾਲਮੀਕੀ ਉਤੇ ਰਿਸਰਚ ਕਰਵਾਉਣ ਲਈ ਵਿਸ਼ਾਲ ਸਾਹਿਤ ਹੈ ਜਿਸ ਵਿੱਚ ਰਮਾਇਣ ਅਤੇ ਮਹਾਂਰਮਾਇਣ ਵਿੱਚ ਕੁਲ 56,000 ਸ਼ਲੋਕ ਹਨ।ਜਿਨਾਂ ਵਿੱਚ 2,24,000 ਸਤਰਾਂ ਹਨ ਇਨ੍ਹਾਂ ਵਿੱਚ ਸਾਹਿਤ, ਧਰਮ, ਦਰਸ਼ਨ, ਇਤਿਹਾਸ, ਆਰਯੂਵੇਦ, ਭੂਗੋਲ, ਵਾਤਾਵਰਣ ਸਿਖਿਆ ਆਦਿ ਨਾਲ ਸਬੰਧਿਤ ਵਿਸ਼ਾਲ ਸਮਗਰੀ ਮਿਲਦੀ ਹੈ।ਜੋ ਤੁਲਨਾਤਮਕ, ਵਿਸ਼ੇਲੇਸ਼ਣਾਤਮਕ, ਭਾਸ਼ਾ ਵਿਗਿਆਨੀ ਆਦਿ ਦ੍ਰਿਸ਼ਟੀਆਂ ਨਾਲ ਸ਼ੋਧ ਦੇ ਕਈ ਖੇਤਰਾਂ ਨਾਲ ਸਬੰਧਿਤ ਹੈ।.
Future Planning
Their is vast scope of research for Valmiki chair as Maharishi Valmiki has given large literature in the form of Ramayana and MahaRamayana with 56,000 salokas in total which comprises to 2,24000 lines.
Photo Gallery